ਕੋਰੋਨਾਵਾਇਰਸ: ਕੀ ਭਾਰਤ ਵਿੱਚ ਇਸ ਵਾਇਰਸ ਦੀ ਸਭ ਤੋਂ ਖ਼ਤਰਨਾਕ ਸਟੇਜ-3 ਆ ਚੁੱਕੀ ਹੈ?
ਪ੍ਰਕਾਸ਼ਿਤ
ਕੋਰੋਨਾਵਾਇਰਸ: ਕੀ ਭਾਰਤ ਵਿੱਚ ਇਸ ਵਾਇਰਸ ਦੀ ਸਭ ਤੋਂ ਖ਼ਤਰਨਾਕ ਸਟੇਜ-3 ਆ ਚੁੱਕੀ ਹੈ?
ਗੱਲ ਹੋ ਰਹੀ ਹੈ ਕਿ ਭਾਰਤ ਹੁਣ ਕੋਰੋਨਾਵਾਇਰਸ ਦੀ ਸੇਟਜ-3 ਵਿੱਚ ਪਹੁੰਚਣ ਵਾਲਾ ਹੈ। ਪਰ ਸਟੇਜ-3 ਕੀ ਹੈ ਅਤੇ ਇਸ ਤੋਂ ਇਲਾਵਾ ਇਸ ਵਾਇਰਸ ਦੀਆਂ ਹੋਰ ਕਿਹੜੀਆਂ ਤੇ ਕਿੰਨੀਆਂ ਸਟੇਜਾਂ ਹਨ।
ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇਨ੍ਹਾਂ ਸਟੇਜਾਂ ਬਾਰੇ ਦੱਸਾਂਗੇ ਅਤੇ ਨਾਲ ਹੀ ਇਹ ਵੀ ਦੱਸਾਂਗੇ ਕਿ ਫਿਲਹਾਲ ਕੋਰੋਨਾਵਾਇਰਸ ਦਾ ਇਲਾਜ ਕਿਵੇਂ ਕੀਤਾ ਜਾ ਰਿਹਾ ਹੈ।
ਵੀਡੀਓ: ਪ੍ਰਿਅੰਕਾ ਧੀਮਾਨ/ ਸਦਫ਼ ਖ਼ਾਨ