ਕੋਰੋਨਾਵਾਇਰਸ: ਕੈਪਟਨ ਨੇ ਕਿਹਾ, ‘ਪੰਜਾਬ 87% ਆਬਾਦੀ ਪ੍ਰਭਾਵਿਤ ਹੋ ਸਕਦੀ’
ਪ੍ਰਕਾਸ਼ਿਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਰੋਨਾਵਾਇਰਸ ਸਬੰਧੀ ਵੀਡੀਓ ਕਾਨਫਰੰਸਿਗ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੋਰੋਨਾਵਾਇਰਸ ਸਤੰਬਰ ਦੇ ਅੱਧ ਤੱਕ ਸਿਖ਼ਰ ’ਤੇ ਪਹੁੰਚ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ ਵੀ ਹੌਟਸਪੌਟ ਇਲਾਕਿਆਂ ਦੀ ਪਛਾਣ ਕੀਤੀ ਗਈ ਹੈ।