ਕੋਰੋਨਾਵਾਇਰਸ: ਲੌਕਡਾਊਨ ’ਚ ਰਣਜੀਤ ਬਾਵਾ ਆਪਣੇ ਪੁਰਾਣੇ ਦਿਨ ਕਿਵੇਂ ਯਾਦ ਕਰ ਰਹੇ ਹਨ
ਪ੍ਰਕਾਸ਼ਿਤ
ਪੰਜਾਬੀ ਕਲਾਕਾਰ ਰਣਜੀਤ ਬਾਵਾ ਨੇ ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਪੰਜਾਬ ਲਈ ਫ਼ਿਕਰ, ਸਿਨੇਮਾ ਅਤੇ ਜਾਤੀ ਤਜਰਬਾ ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨਾਲ ਸਾਂਝਾ ਕੀਤਾ।