ਕੋਰੋਨਾਵਾਇਰਸ: ਕਿਵੇਂ ਖੁੱਲ੍ਹੇਗਾ ਇਹ ਲੌਕਡਾਊਨ, ਕੀ ਹੈ ਸਰਕਾਰ ਦਾ ਬਲੂਪ੍ਰਿੰਟ?

ਵੀਡੀਓ ਕੈਪਸ਼ਨ, ਭਾਰਤ ਵਿੱਚ ਲੌਕਡਾਊਨ ਕਦੋਂ ਅਤੇ ਕਿਵੇਂ ਖੁੱਲ੍ਹੇਗਾ?
ਪ੍ਰਕਾਸ਼ਿਤ

ਕਈ ਸੂਬਿਆਂ ਵਿੱਚ ਤਾਂ ਕਰਫਿਊ ਵੀ ਹੈ ਅਤੇ ਸਰਕਾਰਾਂ ਕਹਿ ਰਹੀਆਂ ਹਨ ਕਿ ਜਦੋਂ ਤੱਕ ਕੋਈ ਦਵਾਈ ਨਹੀਂ ਮਿਲ ਜਾਂਦੀ ਅਤੇ ਇਸ ਨੂੰ ਕੰਟਰੋਲ ਨਹੀਂ ਕਰ ਲਿਆ ਜਾਂਦਾ, ਪਾਬੰਦੀਆਂ ਹਟਾਉਣਾ ਔਖਾ ਹੈ। ਇਸ ਬਾਰੇ ਬੀਬੀਸੀ ਨੇ ਗੱਲਬਾਤ ਕੀਤੀ ਏਮਜ਼ ਦੇ ਡਾ਼ ਡਾਇਰੈਕਟਰ ਰਣਦੀਪ ਗੁਲੇਰੀਆ ਨਾਲ। ਜੋ ਕਿ ਸਰਕਾਰ ਵੱਲੋਂ ਕੋਵਿਡ-19 ਲਈ ਬਣਾਈਆਂ ਗਈਆਂ 11 ਕਮੇਟੀਆਂ ਵਿੱਚੋਂ ਇੱਕ ਦੇ ਮੁਖੀ ਵੀ ਹਨ। ਅਵਾਜ਼ ਆਰਿਸ਼ ਛਾਬੜਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।