ਕੋਰੋਨਾਵਾਇਰਸ: ਨਿਗਰਾਨੀ ਰੱਖਣ ਤੇ ਸੈਨੇਟਾਈਜ਼ ਕਰਨ ਲਈ ਡਰੋਨ ਦੀ ਮਦਦ
ਪ੍ਰਕਾਸ਼ਿਤ
ਦਿੱਲੀ ਅਤੇ ਆਂਧਰਾ ਪ੍ਰਦੇਸ਼ ਵਿੱਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਡਰੋਨ ਦੀ ਮਦਦ ਲਈ ਜਾ ਰਹੀ ਹੈ।
ਆਂਧਰਾ ਪ੍ਰਦੇਸ਼ ਵਿੱਚ ਵਿਜੇਵਾੜਾ ਨਿਗਰ ਨਿਗਮ ਨੇ ਡਰੋਨ ਦੀ ਮਦਦ ਨਾਲ ਇਲਾਕੇ ਨੂੰ ਸੈਨੇਟਾਈਜ਼ ਕਰਨ ਲਈ ਸੋਡੀਅਮ ਹਾਈਪੋ ਕਲੋਰਾਈਡ ਦਾ ਛਿੜਕਾਅ ਕੀਤਾ।
ਉੱਧਰ ਦੂਜੇ ਪਾਸੇ ਦਿੱਲੀ ’ਚ ਵੀ ਨਿਜ਼ਾਮੁਦੀਨ ਇਲਾਕੇ ਦੀ ਨਿਗਰਾਨੀ ਲਈ ਡਰੋਨ ਦੀ ਮਦਦ ਲਈ ਜਾ ਰਹੀ ਹੈ।