ਕੋਰੋਨਾਵਾਇਰਸ: ਘਰੋਂ ਕੰਮ ਕਰਨ ਵਾਲਿਆਂ ਲਈ ਜ਼ਰੂਰੀ ਨੁਕਤੇ
ਪ੍ਰਕਾਸ਼ਿਤ
ਕੋਰੋਨਾਵਾਇਰਸ ਦੇ ਡਰ ਕਰਕੇ ਲੋਕ ਘਰੋਂ ਕੰਮ ਕਰ ਰਹੇ ਹਨ ਪਰ ਇਸ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਤੇ ਜਸਪਾਲ ਸਿੰਘ, ਜੋ ਘਰੋਂ ਕੰਮ ਕਰ ਰਹੇ ਹਨ, ਲੈ ਕੇ ਆਏ ਹਨ ਕੁਝ ਸੁਝਾਅ। ਵੀਡੀਓ ਨੂੰ ਐਡਿਟ ਵੀ ਘਰ ਬੈਠ ਕੇ ਹੀ ਕੀਤਾ ਹੈ, ਰਾਜਨ ਪਪਨੇਜਾ ਨੇ।