ਕੋਰੋਨਾਵਾਇਰਸ: ਕੀ ਅਖ਼ਬਾਰਾਂ ਨਾਲ ਵਾਇਰਸ ਫ਼ੈਲਦਾ ਹੈ

ਵੀਡੀਓ ਕੈਪਸ਼ਨ, ਕੀ ਅਖ਼ਬਾਰ ਨਾਲ ਵੀ ਕੋਰੋਨਾਵਾਇਰਸ ਫੈਲ ਸਕਦਾ ਹੈ?
ਪ੍ਰਕਾਸ਼ਿਤ

ਕੋਰੋਨਾਵਾਇਰਸ ਦੇ ਨਾਲ-ਨਾਲ ਗ਼ਲਤ ਅਤੇ ਅੱਧੀਆਂ-ਅਧੂਰੀਆਂ ਜਾਣਕਾਰੀਆਂ ਦਾ ਦੌਰ ਵੀ ਭਖਿਆ ਹੋਇਆ ਹੈ।

ਇਸ ਦੌਰਾਨ ਇੱਕ ਇਹ ਵੀ ਅਫ਼ਵਾਹ ਫੈਲੀ ਕਿ ਕੋਰੋਨਾਵਾਇਰਸ ਅਖ਼ਬਾਰ ਨਾਲ ਵੀ ਫੈਲ ਸਕਦਾ ਹੈ।

ਪਰ ਇਸ ਹਕੀਕਤ ਜਾਣਨ ਲਈ ਬੀਬੀਸੀ ਨੇ ਵਿਸ਼ਵ ਸਿਹਤ ਸੰਗਠਨ ਨਾਲ ਸੰਪਰਕ ਕੀਤਾ ਅਤੇ ਪੜਤਾਲ ਕੀਤੀ ਕਿ ਕੀ ਸੱਚਮੁੱਚ ਅਖ਼ਬਾਰ ਨਾਲ ਕੋਵਿਡ-19 ਫੈਲਣ ਦਾ ਖ਼ਤਰਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)