ਕੋਰੋਨਾਵਾਇਰਸ ਦਾ ਇਲਾਜ ਚਾਹ ਦੇ ਪਿਆਲੇ ਵਿੱਚ ਹੋਣ ਦੇ ਦਾਅਵੇ ਦਾ ਸੱਚ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਦਾ ਇਲਾਜ ਚਾਹ ਦੇ ਪਿਆਲੇ ਵਿੱਚ ਹੋਣ ਦੇ ਦਾਅਵੇ ਦਾ ਸੱਚ
ਪ੍ਰਕਾਸ਼ਿਤ

ਕੋਰੋਨਾਵਾਇਰਸ ਦੇ ਇਲਾਜ ਲਈ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਮੈਸੇਜ ਵਾਇਰਲ ਹੋ ਰਹੇ ਹਨ, ਤੁਸੀਂ ਵੀ ਦੇਖੇ ਹਨ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)