ਕੋਰੋਨਾ ਕਰਕੇ ਪੰਜਾਬ ’ਚ ਕਰਫ਼ਿਊ: ਲੋਕਾਂ ਉੱਤੇ ਕੀ-ਕੀ ਅਸਰ?
ਪ੍ਰਕਾਸ਼ਿਤ
ਪੰਜਾਬ ਦੇ ਲੋਕ ਘਰੋਂ ਬਾਹਰ ਨਿਕਲ ਕੇ ਇੱਕ-ਦੂਜੇ ਨੂੰ ਬਿਮਾਰ ਨਾ ਕਰਨ, ਕੋਰੋਨਾਵਾਇਰਸ ਨਾ ਫੈਲਾਉਣ, ਇਸ ਲਈ ਸਰਕਾਰ ਨੇ ਕਰਫ਼ਿਊ ਹੀ ਲੈ ਦਿੱਤਾ ਹੈ — ਜਾਣੋ ਇਸ ਦਾ ਤੁਹਾਡੀ ਜ਼ਿੰਦਗੀ ਉੱਤੇ ਕੀ ਅਸਰ ਪਵੇਗਾ।