ਕੋਰੋਨਾਵਾਇਰਸ ਗਰਮੀਆਂ ਆਉਂਦਿਆਂ ਆਪੇ ਮਰ ਜਾਵੇਗਾ? ਵਾਇਰਲ ਮੈਸੇਜ ਦੀ ਪੜਤਾਲ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਗਰਮੀਆਂ ਆਉਂਦਿਆਂ ਆਪੇ ਮਰ ਜਾਵੇਗਾ? ਵਾਇਰਲ ਮੈਸੇਜ ਦੀ ਪੜਤਾਲ
ਪ੍ਰਕਾਸ਼ਿਤ

ਕੋਰੋਨਾਵਾਇਰਸ ਦੇ ਕਹਿਰ ਦੇ ਨਾਲ-ਨਾਲ ਕਈ ਤਰ੍ਹਾਂ ਦੇ ਦਾਅਵਿਆਂ ਦਾ ਦੌਰ ਵੀ ਚੱਲ ਰਿਹਾ ਹੈ। ਤੁਹਾਨੂੰ ਵੀ ਸ਼ਾਇਦ ਆਏ ਹੋਣ ਜਾਂ ਸ਼ਾਇਦ ਤੁਸੀਂ ਵੀ ਸੱਚ ਸਮਝ ਕੇ ਫਾਰਵਰਡ ਕਰ ਰਹੇ ਹੋਵੋ! ਇੱਕ ਵੱਡਾ ਦਾਅਵਾ ਇਹ ਹੈ ਕਿ ਗਰਮੀ ਆਉਂਦਿਆਂ ਹੀ ਕੋਰੋਨਾਵਾਇਰਸ ਖ਼ਤਮ ਹੋ ਜਾਵੇਗਾ। ਆਓ ਵੇਖੀਏ ਕਿ ਇਹ ਗੱਲ ਕਿੰਨੀ ਕੁ ਸਹੀ ਹੈ?

ਵੀਡੀਓ: ਆਰਿਸ਼ ਛਾਬੜਾ, ਰਾਜਨ ਪਪਨੇਜਾ