ਕੋਰੋਨਾਵਾਇਰਸ ਦੇ ਅੰਮ੍ਰਿਤਸਰ ’ਚ ਆਏ ਨਵੇਂ ਮਾਮਲੇ ਕਾਰਨ ਚਿੰਤਾ ’ਚ ਕਈ ਵਿਭਾਗ
ਪ੍ਰਕਾਸ਼ਿਤ
ਇਹ ਵਿਅਕਤੀ 19 ਮਾਰਚ ਨੂੰ ਸ਼ਤਾਬਦੀ ਰਾਹੀਂ ਅੰਮ੍ਰਿਤਸਰ ਪਹੁੰਚਿਆ ਸੀ ਅਤੇ ਸ਼ਤਾਬਦੀ ਦੇ ਕੋਚ ਨੰਬਰ C2 ਵਿੱਚ ਸਫ਼ਰ ਕਰ ਰਿਹਾ ਸੀ। ਹੁਣ ਇਸ ਕੋਚ ’ਚ ਉਸ ਦਿਨ ਯਾਤਰਾ ਕਰਨ ਵਾਲਿਆਂ ਨੂੰ ਜਾਂਚ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਫਿਲਹਾਲ ਪੀੜਤ ਵਿਅਕਤੀ ਆਇਸੋਲੇਸ਼ਨ ਵਾਰਡ ’ਚ ਹੈ।
(ਰਿਪੋਰਟ: ਰਵਿੰਦਰ ਸਿੰਘ ਰੌਬਿਨ, ਅੰਮ੍ਰਿਤਸਰ ਤੋਂ ਬੀਬੀਸੀ ਪੰਜਾਬੀ ਲਈ)