ਕੋਰੋਨਾਵਾਇਰਸ: ਦਿੱਲੀ ਵਿੱਚ ਅਜੇ ਲੌਕਡਾਊਨ ਦੇ ਹਾਲਾਤ ਨਹੀਂ - ਕੇਜਰੀਵਾਲ
ਪ੍ਰਕਾਸ਼ਿਤ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਵਿਡ-19 ਨਾਲ ਲੜਾਈ ਬਾਰੇ ਆਪਣੀ ਸਰਕਾਰੀ ਦੀਆਂ ਤਿਆਰੀਆਂ ਬਾਰੇ ਦੱਸਿਆ।
ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਵਿਧਵਾ, ਅੰਗਹੀਣ ਤੇ ਬੁਢਾਪਾ ਪੈਨਸ਼ਨਾਂ ਇੱਕ ਮਹੀਨੇ ਲਈ ਦੁੱਗਣੀਆਂ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਪ੍ਰਤੀ ਜੀਅ ਦਿੱਤਾ ਜਾਣ ਵਾਲਾ ਰਾਸ਼ਨ ਵੀ ਦੁੱਗਣਾ ਕਰ ਦਿੱਤਾ ਗਿਆ ਹੈ।