ਕੋਰੋਨਾਵਾਇਰਸ ਇੰਝ ਖੋਹ ਸਕਦਾ ਹੈ ਤੁਹਾਡਾ ਰੁਜ਼ਗਾਰ
ਪ੍ਰਕਾਸ਼ਿਤ
ਕੋਰੋਨਾਵਾਇਰਸ ਦੁਨੀਆ ਦੇ 150 ਤੋਂ ਵੱਧ ਦੇਸਾਂ ਵਿੱਚ ਫੈਲ ਚੁੱਕਿਆ ਹੈ। ਵੱਡੇ ਪੱਧਰ ਤੇ ਫੈਲੇ ਇਸ ਵਾਇਰਸ ਨੇ ਦੁਨੀਆਂ ਦੀ ਅਰਥਵਿਵਸਥਾ ਨੂੰ ਵੱਡੇ ਪੱਧਰ ‘ਤੇ ਨੁਕਸਾਨ ਪਹੁੰਚਾ ਰਿਹਾ ਹੈ।
ਕੋਰੋਨਾਵਾਇਰਸ ਕਾਰਨ ਆਈ ਮੰਦੀ ਲੋਕਾਂ ਦਾ ਰੁਜ਼ਗਾਰ ਖੋਹਣ ਦਾ ਕਾਰਨ ਬਣ ਸਕਦਾ ਹੈ।