ਨਿਰਭਿਆ ਕੇਸ: ਫਾਂਸੀ ’ਤੇ ਕਿਸ ਨੇ ਕੀ-ਕੀ ਕਿਹਾ

ਵੀਡੀਓ ਕੈਪਸ਼ਨ, ਨਿਰਭਿਆ ਕੇਸ: ਫਾਂਸੀ ’ਤੇ ਕਿਸ ਨੇ ਕੀ-ਕੀ ਕਿਹਾ
ਪ੍ਰਕਾਸ਼ਿਤ

ਨਿਰਭਿਆ ਕੇਸ ਦੇ ਚਾਰੇ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਨਿਰਭਿਆ ਦੀ ਮਾਂ ਨੇ ਕਿਹਾ ਕਿ 7 ਸਾਲ ਦੇ ਸੰਘਰਸ਼ ਤੋਂ ਬਾਅਦ ਅੱਜ ਇਨਸਾਫ਼ ਮਿਲ ਗਿਆ।

ਇਸ ਤੋਂ ਇਲਾਵਾ ਨਿਰਭਿਆ ਦੇ ਪਿਤਾ, ਕੇਸ ਦੀ ਵਕੀਲ ਸੀਮਾ ਖੁਸ਼ਵਾਹਾ ਅਤੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)