ਰੰਜਨ ਗੋਗੋਈ ਦੇ ਸਹੁੰ ਚੁੱਕਣ ਸਮੇਂ ਰਾਜ ਸਭਾ ਵਿੱਚ ਵਿਰੋਧੀ ਧਿਰ ਨੇ ਕਿਹਾ, “ਸ਼ਰਮ ਕਰੋ-ਸ਼ਰਮ ਕਰੋ”

ਵੀਡੀਓ ਕੈਪਸ਼ਨ, ਰੰਜਨ ਗੋਗੋਈ ਦੇ ਸਹੁੰ ਚੁੱਕਣ ਸਮੇਂ ਰਾਜ ਸਭਾ ਵਿੱਚ ਕੀ ਹੋਇਆ
ਪ੍ਰਕਾਸ਼ਿਤ

ਭਾਰਤ ਦੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਇਸ ਦੌਰਾਨ ਵਿਰੋਧੀ ਧਿਰ ਨੇ ਨਾਅਰੇਬਾਜ਼ੀ ਮਗਰੋਂ ਵਾਕਆਊਟ ਕੀਤਾ।ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਮੋੜਵਾਂ ਨਿਸ਼ਾਨਾ ਵਿਰੋਧੀ ਧਿਰ ’ਤੇ ਲਾਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)