ਕੋਰੋਨਾਵਾਇਰਸ: ਕੁਆਰੰਟੀਨ ਕੈਂਪ ਨੇੜੇ ਰਹਿਣ ਵਾਲੇ ਦਿੱਲੀ ਦੇ ਲੋਕਾਂ ’ਚ ਸਹਿਮ
ਪ੍ਰਕਾਸ਼ਿਤ
ਕੋਰੋਨਾਵਾਇਰਸ ਦੇ ਸ਼ੱਕੀਆਂ ਨੂੰ ਦਿੱਲੀ ਦੇ ਛਾਵਲਾ ’ਚ ਆਈਟੀਬੀਪੀ ਦੇ ਕੈਂਪ ’ਚ ਰੱਖਿਆ ਗਿਆ ਹੈ। ਇਸ ਕੈਂਪ ਦੇ ਨੇੜੇ ਰਹਿਣ ਵਾਲੇ ਲੋਕਾਂ ’ਚ ਸਹਿਮ ਦਾ ਮਾਹੌਲ ਹੈ।
ਇਲਾਕੇ ਕੋਲ ਕੁਆਰੰਟੀਨ ਕੈਂਪ ਬਣਾਉਣ ਦਾ ਵਿਰੋਧ ਵੀ ਹੋਇਆ ਪਰ ਡਾਕਟਰਾਂ ਨੇ ਸਥਾਨਕ ਲੋਕਾਂ ਨੂੰ ਸਮਝਾਇਆ ਕਿ ਡਰਨ ਦੀ ਕੋਈ ਲੋੜ ਨਹੀਂ ਹੈ।