ਕੋਰੋਨਾਵਾਇਰਸ: ਹੋਮਿਓਪੈਥੀ ਵਿੱਚ ਇਸ ਦੇ ਇਲਾਜ ਦੇ ਦਾਅਵੇ ਦਾ ਸੱਚ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕੀ ਹੋਮਿਓਪੈਥੀ ਵਿੱਚ ਇਸ ਦਾ ਇਲਾਜ ਹੈ?
ਪ੍ਰਕਾਸ਼ਿਤ

ਵਿਕਲਪਿਕ ਇਲਾਜ ਦੀਆਂ ਪ੍ਰਣਾਲੀਆਂ ਅਤੇ ਦਵਾਈਆਂ ਨੂੰ ਵਧਾਵਾ ਦੇਣ ਵਾਲੇ ਸਰਕਾਰੀ ਆਯੁਸ਼ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਦੇ ਵੀ ਇਹ ਦਾਅਵਾ ਨਹੀਂ ਕੀਤਾ ਕਿ ਹੋਮਿਓਪੈਥੀ ਵਿੱਚ ਕੋਰੋਨਾਵਾਇਰਸ (ਕੋਵਿਡ-19) ਦਾ ਇਲਾਜ ਹੈ।

ਪਰ ਇਸ ਦੇ ਵਾਬਜੂਦ ਭਾਰਤ ਵਿੱਚ ਇੰਟਰਨੈੱਟ ਰਾਹੀਂ ਅਜਿਹੇ ਸੰਦੇਸ਼ ਲਗਾਤਾਰ ਫੈਲ ਰਹੇ ਹਨ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਵੈਕਲਿਪ ਦਵਾਈਆਂ ਕਾਰਗਰ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)