ਕੋਰੋਨਾਵਾਇਰਸ ਦੀ ਮਾਰ ਹੇਠ ਇਟਲੀ ਵਿੱਚ ਰਹਿੰਦੇ ਪੰਜਾਬੀ ਕਹਿੰਦੇ 'ਅਸੀਂ ਘਰ 'ਚ ਬੰਦ ਹਾਂ ਤੇ ਬਜ਼ਾਰ ਸੁੰਨਸਾਨ ਹਨ'

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: 'ਅਸੀਂ ਘਰ ਚ ਬੰਦ ਹਾਂ ਤੇ ਬਜ਼ਾਰ ਸੁੰਨਸਾਨ ਹਨ'- ਇਟਲੀ ਰਹਿੰਦਾ ਪੰਜਾਬੀ
ਪ੍ਰਕਾਸ਼ਿਤ

ਕੋਰੋਨਾਵਾਇਰਸ ਕਾਰਨ ਇਟਲੀ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਹਨ। ਇਸ ਦੌਰਾਨ ਉੱਥੇ ਰਹਿੰਦੇ ਪੰਜਾਬੀਆਂ ਦੀ ਜ਼ਿੰਦਗੀ ਕਿਹੋ ਜਿਹੀ ਹੈ ਇਸ ਬਾਰੇ ਇਟਲੀ ਰਹਿੰਦੇ ਦੋ ਪੰਜਾਬੀਆਂ ਨਾਲ ਅਸੀਂ ਗੱਲਬਾਤ ਕੀਤੀ।

ਰਿਪੋਰਟ- ਸਰਬਜੀਤ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਰਿਪੋਰਟ- ਸਰਬਜੀਤ ਧਾਲੀਵਾਲ

ਸ਼ੂਟ/ਐਡਿਟ- ਗੁਲਸ਼ਨ ਕੁਮਾਰ