ਕਪਿਲ ਸਿੱਬਲ: ਪਹਿਲਾਂ ਕਿਹਾ ਸੀ ਅਚਨਚੇਤ ਦੰਗੇ ਹੋਏ, ਹੁਣ ਕਿਹਾ ਸਾਜਿਸ਼ ਸੀ
ਪ੍ਰਕਾਸ਼ਿਤ
ਦਿੱਲੀ ਦੰਗਿਆਂ ਬਾਰੇ ਵੀਰਵਾਰ ਨੂੰ ਰਾਜਸਭਾ ਵਿੱਚ ਚਰਚਾ ਹੋਈ। ਇਸ ਦੌਰਾਨ ਕਾਂਗਰਸ ਨੇ ਭੜਕਾਊ ਭਾਸ਼ਣ ਦੇਣ ਵਾਲਿਆਂ ਖਿਲਾਫ਼ FIR ਨਾ ਦਰਜ ਕਰਨ ਦੀ ਗੱਲ ਕੀਤੀ। ਇਸ ਦੇ ਨਾਲ ਹੀ ਐੱਸਪੀ ਦੇ ਆਗੂ ਜਾਵੇਦ ਅਲੀ ਖ਼ਾਨ ਨੇ ਅਕਾਲੀ ਦਲ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ਦਾ ਜ਼ਿਕਰ ਕੀਤਾ।