ਦਿੱਲੀ ਹਿੰਸਾ: '300 ਲੋਕ ਯੂਪੀ ਤੋਂ ਆਏ ਤਾਂ ਤੁਹਾਡੀਆਂ ਏਜੰਸੀਆਂ ਕਿੱਥੇ ਸੀ' - ਰਵਨੀਤ ਬਿੱਟੂ
ਪ੍ਰਕਾਸ਼ਿਤ
ਲੋਕ ਸਭਾ ਵਿੱਚ ਬੁੱਧਵਾਰ ਨੂੰ ਦਿੱਲੀ ਵਿੱਚ ਹੋਈ ਹਿੰਸਾ 'ਤੇ ਚਰਚਾ ਹੋਈ। ਇਸ ਦੌਰਾਨ ਆਪ, ਕਾਂਗਰਸ ਤੇ AIMIM ਦੇ ਆਗੂਆਂ ਨੇ ਸਰਕਾਰ ਤੋਂ ਸਵਾਲ ਕੀਤੇ।
ਕਾਂਗਰਸ ਆਗੂ ਰਵਨੀਤ ਬਿੱਟੂ ਨੇ ਕਿਹਾ ਕਿ ਇਹ ਸਰਕਾਰ ਦੀ ਨਾਕਾਮਯਾਬੀ ਸੀ।