ਅਮਿਤ ਸ਼ਾਹ: ਦਿੱਲੀ ਦੰਗਿਆਂ ’ਚ ਪੁਲਿਸ ਨੇ ਚੰਗਾ ਕੰਮ ਕੀਤਾ, ਪੱਥਰਬਾਜ਼ੀ ਦੰਗਾਈਆਂ ਨੂੰ ਰੋਕਣ ਲਈ ਕੀਤੀ
ਪ੍ਰਕਾਸ਼ਿਤ
ਲੋਕ ਸਭਾ ਵਿੱਚ ਬੁੱਧਵਾਰ ਨੂੰ ਦਿੱਲੀ ਦੰਗਿਆਂ ’ਤੇ ਬਹਿੱਸ ਹੋਈ। ਇਸ ਬਹਿੱਸ ਦਾ ਅਮਿਤ ਸ਼ਾਹ ਨੇ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਦੰਗੇ ਇੱਕ ਸਾਜ਼ਿਸ਼ ਤਹਿਤ ਕੀਤੇ ਗਏ ਹਨ ਤੇ ਦੰਗੇ ਦੇ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।