ਜਯੋਤੀਰਾਦਿਤਿਆ ਸਿੰਧੀਆ: ਸ਼ਾਹੀ ਘਰਾਨੇ ਤੋਂ ਸਿਆਸਤ ਤੱਕ ਦਾ ਸਫ਼ਰ
ਪ੍ਰਕਾਸ਼ਿਤ
ਸਿੰਧੀਆ ਗਵਾਲੀਅਰ ਦੇ ਸ਼ਾਹੀ ਖ਼ਾਨਦਾਨ ਤੋਂ ਹਨ ਅਤੇ ਉਨ੍ਹਾਂ ਦੇ ਦਾਦਾ ਜੀਵਾਜੀਰਾਓ ਸਿੰਧੀਆ ਰਿਆਸਤ ਦੇ ਆਖ਼ਰੀ ਰਾਜਾ ਸਨ।
2001 ਵਿੱਚ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਜਯੋਤੀਰਾਦਿਤਿਆ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਅਤੇ ਅਗਲੇ ਸਾਲ ਫਰਵਰੀ 'ਚ ਉਨ੍ਹਾਂ ਨੇ ਗੁਨਾ ਸੀਟ ਤੋਂ ਚੋਣ ਲੜੀ ਸੀ, ਜੋ ਉਨ੍ਹਾਂ ਦੇ ਪਿਤਾ ਦੀ ਮੌਤ ਕਰਕੇ ਖਾਲੀ ਪਈ ਸੀ। ਉਨ੍ਹਾਂ ਨੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਸੀ।