ਜਯੋਤੀਰਾਦਿਤਿਆ ਸਿੰਧੀਆ ਮੋਦੀ ਤੇ ਭਾਜਪਾ ਖਿਲਾਫ਼ ਕੀ-ਕੀ ਕਹਿ ਚੁੱਕੇ ਹਨ
ਪ੍ਰਕਾਸ਼ਿਤ
ਕਾਂਗਰਸ ਦੇ ਸੀਨੀਅਰ ਆਗੂ ਜਯੋਤੀਰਾਦਿਤਿਆ ਸਿੰਧੀਆ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਪਰ ਕਾਂਗਰਸ ਵਿੱਚ ਰਹਿੰਦੇ ਹੋਏ ਉਹ ਭਾਜਪਾ ਖਿਲਾਫ਼ ਕਾਫ਼ੀ ਕੁੱਝ ਕਹਿ ਚੁੱਕੇ ਹਨ।
ਖਾਸ ਤੌਰ ਉੱਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਕਈ ਵਾਰੀ ਟਿੱਪਣੀ ਕਰ ਚੁੱਕੇ ਹਨ।