ਬਿਨਾਂ ਮਿੱਟੀ ਦੇ ਪੌਦੇ ਉਗਾਉਣ ਦੀ ਤਕਨੀਕ ਦੀ ਵਰਤੋਂ ਕਰਦੇ ਕਿਸਾਨ ਨੂੰ ਮਿਲੋ

ਵੀਡੀਓ ਕੈਪਸ਼ਨ, ਬਿਨਾਂ ਮਿੱਟੀ ਦੇ ਪੌਦੇ ਉਗਾਉਣ ਦੀ ਤਕਨੀਕ ਦੀ ਵਰਤੋਂ ਕਰਦੇ ਕਿਸਾਨ ਨੂੰ ਮਿਲੋ
ਪ੍ਰਕਾਸ਼ਿਤ

ਗੁਰਕਿਰਪਾਲ ਸਿੰਘ ਰਵਾਇਤੀ ਖ਼ੇਤੀ ਦੀ ਥਾਂ ਹਾਈਡ੍ਰੋਪੋਨਿਕਸ ਤਕਨੀਕ ਰਾਹੀਂ ਖ਼ੇਤੀ ਕਰਦੇ ਹਨ। ਕੰਪਿਊਟਰ ਸਾਈਂਸ ਦੇ ਲੈਕਚਰਾਰ ਦੀ ਨੌਕਰੀ ਛੱਡ ਕੇ ਇਸ ਪੇਸ਼ੇ ਵਿੱਚ ਆਏ ਹਨ ਗੁਰਕਿਰਪਾਲ ਮੁਤਾਬਕ ਇਸ ਤਕਨੀਕ ਵਿੱਚ ਮਿੱਟੀ ਦੀ ਲੋੜ ਨਹੀਂ ਪੈਂਦੀ। 2012 ਵਿੱਚ ਹਾਈਡ੍ਰੋਪੋਨਿਕਸ ਖ਼ੇਤੀ ਸ਼ੁਰੂ ਕਰਨ ਵਾਲੇ ਗੁਰਕਿਰਪਾਲ ਮੁਤਾਬਕ ਇਸ ਤਕਨੀਕ ਰਾਹੀਂ ਚੰਗੀ ਫ਼ਸਲ ਹੁੰਦੀ ਹੈ ਤੇ ਆਰਥਿਕ ਪੱਖੋਂ ਵੀ ਇਹ ਲਾਹੇਵੰਦ ਹੈ।

(ਰਿਪੋਰਟ: ਸੁਰਿੰਦਰ ਮਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)