ਆਖ਼ਿਰ ਹੋ ਗਿਆ ਐਲਾਨ BBC Indian Sportswoman of the Year ਐਵਾਰਡ ਦੀ ਜੇਤੂ ਖਿਡਾਰਨ ਦਾ

ਵੀਡੀਓ ਕੈਪਸ਼ਨ, ਆਖ਼ਿਰ ਹੋ ਗਿਆ ਐਲਾਨ BBC Indian Sportswoman of the Year ਐਵਾਰਡ ਦੀ ਜੇਤੂ ਖਿਡਾਰਨ ਦਾ
ਪ੍ਰਕਾਸ਼ਿਤ

ਦਿੱਲੀ ਦੇ ਹੋਟਲ ਤਾਜ ਪੈਲੇਸ ‘ਚ ਹੋਈ ਐਵਾਰਡ ਸੈਰਮਨੀ ਦੌਰਾਨ ਖ਼ਾਸ ਮਹਿਮਾਨ ਵਜੋਂ ਖੇਡ ਮੰਤਰੀ ਕਿਰਨ ਰਿਜਿਜੂ ਨੇ ਸ਼ਿਰਕਤ ਕੀਤੀ।

40 ਸੀਨੀਅਰ ਪੱਤਰਕਾਰਾਂ ਦੇ ਪੈਨਲ ਨੇ ਚੁਣੀਆਂ 5 ਖਿਡਾਰਨਾਂ: ਮੈਰੀ ਕੌਮ, ਦੂਤੀ ਚੰਦ, ਮਾਨਸੀ ਜੋਸ਼ੀ, ਪੀਵੀ ਸਿੰਧੂ ਅਤੇ ਵਿਨੇਸ਼ ਫ਼ੋਗਾਟ ਅਤੇ ਆਖਿਰ ਤੁਹਾਡੀਆਂ ਆਨਲਾਈਨ ਵੋਟਾਂ ਰਾਹੀ ਖ਼ਿਤਾਬ ਪੀਵੀ ਸਿੰਧੂ ਦੇ ਨਾਮ ਹੋਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)