BBCISWOTY: ਪੀਵੀ ਸਿੰਧੂ ਬਣੀ ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ 2019

ਵੀਡੀਓ ਕੈਪਸ਼ਨ, BBCISWOTY: ਪੀਵੀ ਸਿੰਧੂ ਬਣੀ ਪਹਿਲੀ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ 2019
ਪ੍ਰਕਾਸ਼ਿਤ

ਬੀਬੀਸੀ ਪਹਿਲੀ ਵਾਰ 'ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ' ਐਵਾਰਡ ਦਿੱਤਾ ਗਿਆ। ਪੀਵੀ ਸਿੰਧੂ ਪਹਿਲੀ ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ 2019 ਬਣੀ।

ਨਾਮਜ਼ਦ ਖਿਡਾਰਨਾਂ ਦਾ ਐਲਾਨ ਮਗਰੋਂ ਪੀਵੀ ਸਿੰਧੂ ਨੂੰ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ 2019 ਵਜੋਂ ਚੁਣਿਆ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)