ਸਮੋਸੇ ਬਣਾਉਣ ਨੂੰ ਮਜਬੂਰ ਦੌੜਾਕ ਸੀਤਾ ਸਾਹੂ ਦੇ ਸੰਘਰਸ਼ ਦੀ ਕਹਾਣੀ
ਪ੍ਰਕਾਸ਼ਿਤ
ਸੀਤਾ ਸਾਹੂ ਨੇ ਏਥਨਜ਼ ’ਚ 2011 ਦੀਆਂ ਸਪੈਸ਼ਲ ਓਲੰਪਿਕਸ ’ਚ 2 ਕਾਂਸੀ ਦੇ ਮੈਡਲ ਜਿੱਤੇ। ਉਸ ਸਮੇਂ ਉਹ 15 ਸਾਲ ਦੀ ਹੀ ਸੀ ਤੇ ਹਰ ਕੋਈ ਇਹੀ ਸੋਚਦਾ ਸੀ ਕਿ ਇਹ ਤਾਂ ਹਾਲੇ ਸ਼ੁਰੂਆਤ ਹੈ।
ਪਰਿਵਾਰ ਦੇ ਹਾਲਾਤ ਅਤੇ ਗ਼ੁਰਬਤ ਭਰੇ ਮਾਹੌਲ ਨੇ ਅੱਜ ਉਸ ਨੂੰ ਸਮੋਸੇ ਬਣਾਉਣ ਲਈ ਮਜਬੂਰੀ ਕਰ ਦਿੱਤਾ ਹੈ।
(ਰਿਪੋਰਟ: ਤੇਜਸ ਵੈਦਿਆ, ਸ਼ੂਟ-ਐਡਿਟ: ਨੇਹਾ ਸ਼ਰਮਾ)