Coronavirus: ਕੋਰੋਨਾਵਾਇਰਸ- ਇਹ ਕੀ ਹੈ ਅਤੇ ਇਸ ਦਾ ਕਿੰਨਾ ਖ਼ਤਰਾ ਹੈ ਤੇ ਇਲਾਜ ਦੇ ਦਾਅਵੇ ਕਿੰਨੇ ਸਹੀ
ਪ੍ਰਕਾਸ਼ਿਤ
ਕੋਰੋਨਾ ਵਾਇਰਸ ਨੇ ਦੁਨੀਆਂ ਨੂੰ ਡਰਾਇਆ ਹੋਇਆ ਹੈ, ਇਸ ’ਚ ਕੋਈ ਹੈਰਾਨੀ ਦੀ ਗੱਲ ਨਹੀਂ, ਕਿਉਂਕਿ ਇਸ ਦਾ ਕੋਈ ਇਲਾਜ ਅਜੇ ਲੱਭਿਆ ਨਹੀਂ। ਆਮ ਬੰਦੇ ਲਈ ਗੱਲ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਹੁੰਦਾ ਕਿਵੇਂ ਹੈ, ਹੋਵੇ ਤਾਂ ਕਰੀਏ ਕੀ, ਮੌਤ ਦਾ ਖਤਰਾ ਕਿੰਨਾ ਕੁ?
ਆਓ ਇਹ ਗੱਲਾਂ ਡਿਸਕਸ ਕਰ ਲੈਣੇ ਹਾਂ ਤਾਂ ਜੋ ਤੁਹਾਡੇ ਕੋਲ ਵਿਸ਼ਵਾਸਯੋਗ ਇੱਕ ਵੀਡੀਓ ਤਾਂ ਹੋਵੇ ਜਿਹੜਾ ਤੁਸੀਂ ਸ਼ੇਅਰ ਕਰ ਸਕੋ!
ਵੀਡੀਓ: ਆਰਿਸ਼ ਛਾਬੜਾ, ਰਾਜਨ ਪਪਨੇਜਾ