ਪੰਜਾਬ ਦੀਆਂ ਸਰਕਾਰੀ ਬੱਸਾਂ ’ਚ ਔਰਤਾਂ ਲਈ ਕਿਰਾਏ 'ਚ 50 ਫੀਸਦ ਛੋਟ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ

ਵੀਡੀਓ ਕੈਪਸ਼ਨ, ‘ਕਿਰਾਇਆ ਤਾਂ ਘਟਾ ਦਿੱਤਾ, ਸੁਰੱਖਿਆ ਦਾ ਵੀ ਹੋਵੇ ਕੁਝ’
ਪ੍ਰਕਾਸ਼ਿਤ

ਪੰਜਾਬ ਸਰਕਾਰ ਵੱਲੋਂ ਸਰਕਾਰੀ ਤੇ PRTC ਬੱਸਾਂ ਵਿੱਚ ਔਰਤਾਂ ਨੂੰ ਕਿਰਾਏ ਚ 50% ਛੋਟ ਦੇ ਐਲਾਨ ਤੋਂ ਬਾਅਦ ਕੀ ਕਹਿੰਦੀਆਂ ਸਵਾਰੀਆਂ। ਇਹੀ ਜਾਣਿਆ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)