Delhi Violence: ਪੇਪਰ ਮੁਲਤਵੀ ਹੋਣ 'ਤੇ ਗੁੱਸਾ ਆ ਰਿਹਾ, ਪਤਾ ਨਹੀਂ ਲੱਗ ਰਿਹਾ ਕੀ ਕਰੀਏ
ਪ੍ਰਕਾਸ਼ਿਤ
ਉੱਤਰ-ਪੂਰਬੀ ਦਿੱਲੀ ਦੇ ਸਕੂਲਾਂ ਵਿੱਚ ਬੋਰਡ ਦੇ ਪੇਪਰ ਹੁਣ ਫਿਰ ਤੋਂ ਸ਼ੁਰੂ ਹੋ ਗਏ ਹਨ। ਪੇਪਰਾਂ ਮੁਲਤਵੀ ਹੋਣ ਬਾਰੇ ਬੱਚੇ ਤੇ ਉਨ੍ਹਾਂ ਦੇ ਮਾਪੇ ਕੀ ਸੋਚਦੇ ਹਨ, ਇਸ ਬਾਰੇ ਵੇਖੋ ਇਹ ਰਿਪੋਰਟ।
ਰਿਪੋਰਟ: ਜਸਪਾਲ ਸਿੰਘ
ਸ਼ੂਟ ਐਂਡ ਐਡਿਟ: ਰਾਜਨ ਪਪਨੇਜਾ