ਦਿੱਲੀ 'ਚ ਡੁੱਲੇ ਖੂਨ ਦਾ ਸੰਸਦ 'ਚ ਵਿਰੋਧੀ ਧਿਰ ਨੇ ਮੰਗਿਆ ਮੋਦੀ ਤੋਂ ਜਵਾਬ
ਪ੍ਰਕਾਸ਼ਿਤ
ਵਿਰੋਧੀ ਧਿਰ ਦਿੱਲੀ ਦੰਗਿਆਂ ’ਤੇ ਬਹਿਸ ਨੂੰ ਲੈ ਕੇ ਮੁਜ਼ਾਹਰੇ ਕਰ ਰਹੇ ਹਨ। ਸੰਸਦ ਵਿੱਚ ਦਿੱਲੀ ਹਿੰਸਾ ਬਾਬਤ ਜਵਾਬਦੇਹੀ ਦੀ ਗੱਲ ਹੋ ਰਹੀ ਹੈ।
ਦਿੱਲੀ ਵਿੱਚ ਹਿੰਸਾ ਉੱਤੇ ਬਹਿਸ ਦੀ ਗੱਲ ਕਹਿਣ ਵਾਲੀਆਂ ਵਿਰੋਧੀ ਧਿਰਾਂ ਨੇ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ ਹੈ।