ਦਿੱਲੀ ਹਿੰਸਾ: ਉਹ ਮੌਕੇ ਜਦੋਂ ਲੋਕਾਂ ਨੇ ਦਿੱਤੀ ਇਨਸਾਨੀਅਤ ਦੀ ਮਿਸਾਲ
ਪ੍ਰਕਾਸ਼ਿਤ
ਪੰਜ ਅਜਿਹੇ ਮੌਕੇ ਜਦੋਂ ਦਿੱਲੀ ’ਚ ਭੜਕੀ ਹਿੰਸਾ ਵਿਚਾਲੇ ਅਮਨ ਤੇ ਭਾਈਚਾਰੇ ਦਾ ਪੈਗਾਮ ਦਿੱਤਾ ਗਿਆ।
ਜਦੋਂ ਇੱਕ ਦੂਜੇ ਦੇ ਖੂਨ ਦੀ ਪਿਆਸੀ ਭੀੜ ਭੜਕੀ ਹੋਈ ਸੀ ਤਾਂ ਕਈ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਲੋਕਾਂ ਦੀ ਮਦਦ ਕੀਤੀ।
ਵੀਡੀਓ: ਪ੍ਰਿਅੰਕਾ ਧੀਮਾਨ/ ਰਵੀਸ਼ੰਕਰ ਕੁਮਾਰ