Delhi Violence: ਮਾਂ ਦਾ ਦੁੱਖ- ‘ਗ਼ਰੀਬ ਨਾ ਹੁੰਦੇ ਤਾਂ ਦਿੱਲੀ ਕਦੇ ਨਾ ਆਉਂਦੇ’

ਵੀਡੀਓ ਕੈਪਸ਼ਨ, ਮਾਂ ਦਾ ਦੁੱਖ- ‘ਗ਼ਰੀਬ ਨਾ ਹੁੰਦੇ ਤਾਂ ਦਿੱਲੀ ਕਦੇ ਨਾ ਆਉਂਦੇ’
ਪ੍ਰਕਾਸ਼ਿਤ

ਦਿੱਲੀ ਦੇ ਗੁਰੂ ਤੇਗ਼ ਬਹਾਦਰ ਹਸਪਤਾਲ ਵਿੱਚ ਮਾਤਮ ਤੇ ਹਤਾਸ਼ਾ ਦਾ ਮਹੌਲ ਹੈ। ਦਿੱਲੀ ਦੇ ਉੱਤਰ-ਪੂਰਬੀ ਇਲਾਕਿਆਂ ’ਚ ਹੋਈ ਹਿੰਸਾ ਦੇ ਪੀੜਤ ਇੱਥੇ ਭਰਤੀ ਕੀਤੇ ਜਾ ਰਹੇ ਹਨ। ਇਸ ਮਹੌਲ ਵਿੱਚ ਕੁਝ ਪਰਿਵਾਰ ਅਜਿਹੇ ਵੀ ਹਨ ਜਿਨ੍ਹਾਂ ਨੂੰ ਆਪਣੇ ਪਿਆਰਿਆਂ ਦੀ ਕੋਈ ਖ਼ਬਰ ਨਹੀਂ ਮਿਲ ਰਹੀ।

(ਰਿਪੋਰਟ- ਅਰਵਿੰਦ ਛਾਬੜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)