ਕੀ ਮਾਂ ਬਣਨ ਦੀ ਕੋਈ ਸਹੀ ਉਮਰ ਹੁੰਦੀ ਹੈ?
ਪ੍ਰਕਾਸ਼ਿਤ
ਅਦਾਕਾਰਾ ਸ਼ਿਲਪਾ ਸ਼ੈੱਟੀ ਹਾਲ ਹੀ ਵਿੱਚ ਸਰੋਗੇਸੀ ਨਾਲ ਇੱਕ ਬੇਟੀ ਦੀ ਮਾਂ ਬਣੀ। ਪਰ ਉਨ੍ਹਾਂ ਦੇ ਮਾਂ ਬਣਨ ਦੀ ਉਮਰ ਨੂੰ ਲੈ ਕੇ ਦਿੱਤੇ ਗਏ ਬਿਆਨ ’ਤੇ ਵਿਵਾਦ ਹੋ ਗਿਆ।
ਹਾਲਾਂਕਿ ਇਹ ਬਿਆਨ ਪਿਛਲੇ ਸਾਲ ਦਾ ਹੈ ਪਰ ਹੁਣ ਸਵਾਲ ਇਹ ਹੈ ਕਿ ਕੀ ਮਾਂ ਬਣਨ ਦੀ ਕੋਈ ਸਹੀ ਉਮਰ ਹੁੰਦੀ ਹੈ?