ਇੱਕ ਅਜਿਹਾ ਰੁੱਖ ਜੋ ਜੰਗਲ ਦੇ ਆਕਾਰ ਦੇ ਬਰਾਬਰ ਹੈ
ਪ੍ਰਕਾਸ਼ਿਤ
ਆਂਧਰਾ ਪ੍ਰਦੇਸ਼ ਦੇ ਕਾਦੀਰੀ ਤੋਂ 25 ਕਿਲੋਮੀਟਰ ਦੂਰ ਥੀਮਮਾ ਮਰੀਮਾਨੂੰ ਦੁਨੀਆਂ ਦਾ ਸਭ ਤੋਂ ਚੌੜੇ ਘੇਰੇ ਵਾਲਾ ਬੋਹੜ ਹੈ।1989 ’ਚ ਇਸ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ। 550 ਸਾਲ ਪੁਰਾਣਾ ਦਰੱਖਤ ਪੰਜ ਏਕੜ ਵਿੱਚ ਫੈਲਿਆ ਹੈ
ਇਸ ਬੋਹੜ ਦੀਆਂ 400 ਨਾਲੋਂ ਵਧ ਜੜਾਂ ਹਨ। ਦਰੱਖਤ ਦਾ ਘੇਰਾ 846 ਮੀਟਰ ਹੈ। ਇਸ ਅੰਦਰ ਇੱਕ ਮੰਦਰ ਬਣਿਆ ਹੋਇਆ ਹੈ।