Delhi violence: ‘ਮੈਨੂੰ ਨਹੀਂ ਯਕੀਨ ਕਿ ਮੇਰੇ ਪੁੱਤਰ ਨੂੰ ਮੁਹੱਲੇ ਵਾਲਿਆਂ ਨੇ ਮਾਰਿਆ’
ਪ੍ਰਕਾਸ਼ਿਤ
ਬਿਹਾਰ ਦੇ ਰਹਿਣ ਵਾਲੇ ਮੁਹੰਮਦ ਇਬਰਾਹਿਮ ਦਿੱਲੀ ਦੰਗਿਆਂ ਵਿੱਚ ਮਾਰੇ ਗਏ ਆਪਣੇ ਪੁੱਤਰ ਦੀ ਲਾਸ਼ ਲੈਣ ਦਿੱਲੀ ਆਏ ਹਨ।
ਉਨ੍ਹਾਂ ਦੇ ਪੁੱਤਰ ਦਾ ਮਾਰਬਲ- ਪੱਥਰ ਦਾ ਕੰਮ ਸੀ। ਕਦੇ ਇਬਰਾਹਿਮ ਵੀ ਦਿੱਲੀ ਵਿੱਚ ਰਹਿੰਦੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਮਾਹੌਲ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ।