ਗਿੱਪੀ ਪੁੱਛ ਰਿਹੈ: ‘ਪਾਕਿਸਤਾਨੀਆਂ ਨਾਲ ਸਾਡਾ ਪੰਗਾ ਕੀ ਹੈ?

ਵੀਡੀਓ ਕੈਪਸ਼ਨ, ਗਿੱਪੀ ਪੁੱਛ ਰਿਹੈ: ‘ਪਾਕਿਸਤਾਨੀਆਂ ਨਾਲ ਸਾਡਾ ਪੰਗਾ ਕੀ ਹੈ?
ਪ੍ਰਕਾਸ਼ਿਤ

ਵਿਦਿਆਰਥੀ ਸਿਆਸਤ ਬਾਰੇ ਆਪਣੀ ਨਵੀਂ ਫਿਲਮ, ਆਪਣੇ ਗੀਤਾਂ ਅਤੇ ਹਾਲ ਹੀ ਵਿੱਚ ਆਪਣੀ ਪਾਕਿਸਤਾਨ ਫੇਰੀ ਬਾਰੇ ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਨਾਲ ਖਾਸ ਗੱਲਬਾਤ।

ਰਿਪੋਰਟ: ਸੁਨੀਲ ਕਟਾਰੀਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)