ਦਿੱਲੀ ਹਿੰਸਾ: ਇਲਜ਼ਾਮਬਾਜ਼ੀਆਂ ਦੇ ਦੌਰ ’ਚ ਇਹ ਅਵਾਜ਼ ਵੀ ਸੁਣੋ

ਵੀਡੀਓ ਕੈਪਸ਼ਨ, ਦਿੱਲੀ ਹਿੰਸਾ: ਰਾਹਤ ਅਲੀ ਦਾ ਦਰਦ ਸੁਣੋ
ਪ੍ਰਕਾਸ਼ਿਤ

ਰਾਹਤ ਅਲੀ ਚੇਨੰਈ ਵਿੱਚ ਸਨ ਜਦੋਂ ਦਿੱਲੀ ਵਿੱਚ ਉਨ੍ਹਾਂ ਦੇ ਘਰ ਕੋਲ ਦੰਗੇ ਹੋ ਰਹੇ ਸਨ। ਉਨ੍ਹਾਂ ਦਾ ਦਰਦ ਹੈ ਕਿ ਲੋਕ ਅੱਗਾਂ ਲਗਦੀਆਂ ਦੇਖ ਕੇ ਖ਼ੁਸ਼ ਹੋ ਰਹੇ ਹਨ। ਸਿਆਸਤ ਖੇਡ ਰਹੇ ਹਨ। ਕੋਈ ਫ਼ਿਕਰ ਨਹੀਂਂ ਕਰ ਰਿਹਾ ਕਿ ਕਿਸੇ ਨੂ ਰੋਟੀ ਮਿਲੀ ਹੈ ਜਾਂ ਨਹੀਂ। ਵੀਡੀਓ— ਰਜਨੀਸ਼ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)