ਦਿੱਲੀ ਹਿੰਸਾ ਦੇ ਇਲਜ਼ਾਮਾਂ 'ਤੇ ਕੀ ਬੋਲੇ ਤਾਹਿਰ ਹੂਸੈਨ
ਪ੍ਰਕਾਸ਼ਿਤ
ਦਿੱਲੀ ’ਚ AAP ਦੇ ਨਗਰ ਨਿਗਮ ਮੈਂਬਰ ਤਾਹਿਰ ਹੁਸੈਨ ’ਤੇ ਹਿੰਸਾ ਭੜਕਾਉਣ ਦੇ ਇਲਜ਼ਾਮ ਲੱਗ ਰਹੇ ਹਨ। ਇੱਕ ਵੀਡੀਓ BJP ਆਗੂ ਕਪਿਲ ਮਿਸ਼ਰਾ ਨੇ ਟਵੀਟ ਕੀਤਾ ਹੈ ਜਿਸ ਵਿੱਚ ਇਹ ਦਾਅਵਾ ਹੈ। ਬੀਬੀਸੀ ਨੇ ਇਸ ਬਾਰੇ ਤਾਹਿਰ ਹੁਸੈਨ ਨਾਲ ਗੱਲਬਾਤ ਕੀਤੀ।