ਦਿੱਲੀ ਹਿੰਸਾ: '11 ਦਿਨ ਪਹਿਲਾਂ ਹੋਇਆ ਸੀ ਵਿਆਹ, ਛਾਤੀ 'ਚ 5 ਗੋਲੀਆਂ ਮਾਰੀਆਂ'

ਵੀਡੀਓ ਕੈਪਸ਼ਨ, ਦਿੱਲੀ ਹਿੰਸਾ: '11 ਦਿਨ ਪਹਿਲਾਂ ਹੋਇਆ ਸੀ ਵਿਆਹ, ਛਾਤੀ 'ਚ 5 ਗੋਲੀਆਂ ਮਾਰੀਆਂ'
ਪ੍ਰਕਾਸ਼ਿਤ

ਦਿੱਲੀ ‘ਚ ਭੜਕੇ ਦੰਗਿਆਂ ਨੇ ਅਸ਼ਫ਼ਾਕ ਹੂਸੈਨ ਦੀ ਜਾਨ ਲੈ ਲਈ। 14 ਦਿਨ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ। ਰਿਸ਼ਤੇਦਾਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਛਾਤੀ ‘ਚ 5 ਗੋਲੀਆਂ ਮਾਰੀਆਂ ਗਈਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)