ਦਿੱਲੀ ਹਿੰਸਾ: ਚਾਹ ਵਾਲਾ, ਜਿਸ ਨੇ ਦੰਗਿਆ 'ਚ ਸਭ ਕੁਝ ਗੁਆ ਦਿੱਤਾ

ਵੀਡੀਓ ਕੈਪਸ਼ਨ, ਦਿੱਲੀ ਹਿੰਸਾ: ਚਾਹ ਵਾਲਾ, ਜਿਸ ਨੇ ਦੰਗਿਿਆਂ 'ਚ ਸਭ ਕੁਝ ਗੁਆ ਦਿੱਤਾ
ਪ੍ਰਕਾਸ਼ਿਤ

ਦਿੱਲੀ ਦੇ ਭਜਨਪੁਰਾ ਦੇ ਮੂੰਗਾ ਨਗਰ ਵਿੱਚ ਸ਼ਾਮ ਦੀ ਚਾਹ ਦੀ ਦੁਕਾਨ ਸਾੜ ਦਿੱਤੀ ਗਈ ਹੈ। ਸਾਰਾ ਸਮਾਨ ਦੰਗਾ ਕਰਨ ਵਾਲਿਆਂ ਨੇ ਲੁੱਟ ਲਿਆ।

ਰਿਪੋਰਟ: ਰਜਨੀਸ਼ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)