ਕਸ਼ਮੀਰ : ਬੰਦ,ਕਰਫਿਊ ਤੇ ਪਾਬੰਦੀਆਂ ਨੇ ਤਬਾਹ ਕੀਤੇ ਕਾਰੋਬਾਰੀਆਂ ਦੇ ਸੁਪਨੇ

ਵੀਡੀਓ ਕੈਪਸ਼ਨ, ਕਸ਼ਮੀਰ ਦੇ ਕੀ ਹਨ ਮੌਜੂਦਾ ਹਾਲਾਤ?
ਪ੍ਰਕਾਸ਼ਿਤ

ਕਸ਼ਮੀਰ ਦੇ ਚੈਂਬਰ ਆਫ਼ ਕਾਮਰਸ ਦੇ ਇੱਕ ਸਰਵੇਖਣ ਅਨੁਸਾਰ, ਅਰਥਚਾਰੇ ਨੂੰ 18000 ਕਰੋੜ ਦਾ ਨੁਕਸਾਨ ਹੋਇਆ ਹੈ।

ਰਿਪੋਰਟ - ਰਿਆਜ਼ ਮਸਰੂਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)