Delhi Violence: ਦਿੱਲੀ ਦੇ ਅਸ਼ੋਕ ਨਗਰ ਦੀ ਮਸਜਿਦ ਦੀ ਭੰਨ-ਤੋੜ ਬਾਰੇ ਪੁਲਿਸ ਦੇ ਦਾਅਵੇ ਤੇ ਸਚਾਈ

ਵੀਡੀਓ ਕੈਪਸ਼ਨ, ਦਿੱਲੀ ਹਿੰਸਾ: ਦਿੱਲੀ ਦਾ ਅਸ਼ੋਕ ਨਗਰ ਦੀ ਮਸਜਿਦ ਵਿੱਚ ਜ਼ਮੀਨੀ ਸਚਾਈ
ਪ੍ਰਕਾਸ਼ਿਤ

ਉੱਤਰੀ ਦਿੱਲੀ ਦੇ ਕਈ ਇਲਾਕਿਆਂ ’ਚ ਹਿੰਸਾ ਦੀਆਂ ਘਟਨਾਵਾਂ ਹੋਈਆਂ।

ਦਿੱਲੀ ਦੇ ਅਸ਼ੋਕ ਨਗਰ ਇਲਾਕੇ ਦੀ ਵੱਡੀ ਮਸਜਿਦ ਵਿੱਚ ਸੋਮਵਾਰ ਨੂੰ ਭੰਨ-ਤੋੜ ਕੀਤੀ ਗਈ।

ਪੁਲਿਸ ਨੇ ਕਿਹਾ ਸੀ ਕਿ ਅਜਿਹੀ ਕੋਈ ਘਟਨਾ ਨਹੀਂ ਹੋਈ ਹੈ ਜਦਕਿ ਜ਼ਮੀਨੀ ਸਚਾਈ ਕੁਝ ਹੋਰ ਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)