Delhi Violence: AIMIM ਦੇ ਮੁਖੀ ਅਸਦੁਦੀਨ ਓਵੈਸੀ ਨੇ ਦਿੱਲੀ ਹਿੰਸਾ ’ਤੇ ਕੀ ਕਿਹਾ?

ਵੀਡੀਓ ਕੈਪਸ਼ਨ, AIMIM ਦੇ ਮੁਖੀ ਅਸਦੁਦੀਨ ਓਵੈਸੀ ਨੇ ਦਿੱਲੀ ਹਿੰਸਾ ’ਤੇ ਕੀ ਕਿਹਾ?
ਪ੍ਰਕਾਸ਼ਿਤ

ਦਿੱਲੀ ਹਿੰਸਾ ’ਤੇ AIMIM ਦੇ ਮੁਖੀ ਅਸਦੁਦੀਨ ਓਵੈਸੀ ਨੇ ਕਿਹਾ ਕਿ ਇਹ ਫ਼ਿਰਕੂ ਦੰਗੇ ਨਹੀਂ ਸਗੋਂ ਹਿੰਸਾ ਹੈ। ਇਹ ਤੈਅ ਫਾਰਮੈੱਟ ਹੈ ਅਤੇ ਦੋ ਦਿਨ ਬਾਅਦ ਪ੍ਰਧਾਨ ਮੰਤਰੀ ਸਾਹਮਣੇ ਆਉਣਗੇ ਤੇ ਕਹਿਣਗੇ ਕਿ ਮੈਂ ਸ਼ਾਂਤੀ ਦੀ ਅਪੀਲ ਕਰਦਾ ਹਾਂ।

ਉਨ੍ਹਾਂ ਕਿਹਾ, ਪੁਲਿਸ ਦੀ ਕਾਰਵਾਈ ਉੱਤੇ ਸਵਾਲ ਖੜ੍ਹੇ ਕਰਨ ਵਾਲੇ ਕਈ ਵੀਡੀਓ ਸਾਹਮਣੇ ਆ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)