ਗੁਰੂ ਰੰਧਾਵਾ ਨੇ ਕਿਹਾ, 'ਜਦੋਂ ਤੁਹਾਡਾ ਪਰਿਵਾਰ, ਤੁਹਾਡੇ ਚਾਹੁਣ ਵਾਲੇ ਨਾਲ ਹੋਣ ਤਾਂ ਸਭ ਕੁਝ ਵਧੀਆ ਹੁੰਦਾ ਹੈ'
ਪ੍ਰਕਾਸ਼ਿਤ
ਪੰਜਾਬ ਦੇ ਗੁਰਦਾਸਪੁਰ ਦੇ ਗੁਰੂ ਰੰਧਾਵਾ ਸਿਰਫ਼ ਗਾਇਕ ਹੀ ਨਹੀਂ ਸਗੋਂ ਗੀਤ ਕਾਰ ਵੀ ਹਨ। ਕਈ ਬਾਲੀਵੁੱਡ ਫਿਲਮਾਂ ਵਿੱਚ ਉਨ੍ਹਾਂ ਦੇ ਗੀਤਾਂ ਨੂੰ ਡੂੰਘਾ ਹੁੰਗਾਰਾ ਮਿਲਿਆ ਹੈ। ਆਪਣੇ ਨਵਾਂ ਗੀਤ ਸੂਰਮਾ-ਸੂਰਮਾ ਲੈ ਕੇ ਆਏ ਗੁਰੂ ਰੰਧਾਵਾ ਨਾਲ ਖਾਸ ਗੱਲਬਾਤ।
ਰਿਪੋਰਟ: ਮੱਧੂਪਾਲ, ਐਡਿਟ- ਰਾਜਨ ਪਪਨੇਜਾ