ਦਿੱਲੀ ’ਚ ਹਿੰਸਾ ਦੇ ਸ਼ਿਕਾਰ ਲੋਕਾਂ ਦੀ ਹੱਡਬੀਤੀ
ਪ੍ਰਕਾਸ਼ਿਤ
ਰਾਤ ਦੇ ਗੂੜ੍ਹੇ ਹਨ੍ਹੇਰੇ ’ਚ ਉੱਤਰ-ਪੂਰਬੀ ਦਿੱਲੀ ਦੇ ਇਸ ਹਿੱਸੇ ’ਚ ਅੱਗ ਲੱਗੀ, ਕਈ ਵਾਹਨ ਸਾੜੇ ਗਏ ਅਤੇ ਲੁੱਟਮਾਰ ਕੀਤੀ ਗਈ।
ਸੁਰੱਖਿਆ ਦਸਤੇ ਤਾਇਨਾਤ ਹਨ ਪਰ ਇਸ ਦੇ ਬਾਵਜੂਦ ਸਥਿਤੀ ਕਾਬੂ ਵਿੱਚ ਨਹੀਂ ਆਈ।
ਰਿਪੋਰਟ: ਵਿਨਾਇਕ ਗਾਇਕਵਾੜ ਅਤੇ ਨੇਹਾ ਸ਼ਰਮਾ