ਟਰੰਪ-ਮੇਲਾਨੀਆ ਨੇ ਕੀਤਾ ਤਾਜ ਦਾ ਦੀਦਾਰ
ਪ੍ਰਕਾਸ਼ਿਤ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੇ ਆਗਰੇ ਦਾ ਕੀਤਾ ਦੌਰਾ। ਉਨ੍ਹਾਂ ਦੇ ਸਵਾਗਤ ’ਚ ਕਈ ਸੱਭਿਆਚਾਰਕ ਪ੍ਰੋਗਰਾਮ ਹੋਏ ਦੋਵਾਂ ਨੇ ਤਾਜ ਮਹਿਲ ਦਾ ਕੀਤਾ ਦੀਦਾਰ।
ਟਰੰਪ ਦੀ ਧੀ ਇਵਾਂਕਾ ਟਰੰਪ ਤੇ ਉਨ੍ਹਾਂ ਦੇ ਪਤੀ ਜਾਰੇਡ ਕੁਸ਼ਨਰ ਨੇ ਵੀ ਤਾਜ ਮਹਿਲ ਦੇਖਿਆ।
ਐਡਿਟ: ਰਾਜਨ ਪਪਨੇਜਾ