'ਪੋਲੀਓ ਹੈ, ਕਦੇ ਕੁਝ ਨਹੀਂ ਚਲਾਇਆ ਪਰ ਹੁਣ ਈ-ਰਿਕਸ਼ਾ ਚਲਾ ਕੇ ਆਤਮ-ਨਿਰਭਰ ਹਾਂ'
ਪ੍ਰਕਾਸ਼ਿਤ
ਪੰਜਾਬ ਸਰਕਾਰ ਵੱਲੋਂ ਘੜ-ਘਰ ਰੁਜ਼ਗਾਰ ਸਕੀਮ ਤਹਿਤ ਨਵੀਂ ਈ-ਰਿਕਸ਼ਾ ਮੁਹਿੰਮ ਚਲਾਈ ਗਈ ਹੈ ਤਾਂ ਜੋ ਔਰਤਾਂ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਭਵਿੱਖ ਸੁਧਾਰ ਸਕਣ।
ਵਿੱਤੀ ਤੌਰ 'ਤੇ ਕਮਜ਼ੋਰ ਅਤੇ ਡਿਸਏਬਲਡ ਔਰਤਾਂ ਨੂੰ ਪੰਜਾਬ ਸਰਕਾਰ ਵੱਲੋਂ ਈ-ਰਿਕਸ਼ਾ ਟਰੇਨਿੰਗ ਦਿੱਤੀ ਜਾ ਰਹੀ ਹੈ।
ਰਿਪੋਰਟ ਐਂਡ ਸ਼ੂਟ ਐਡਿਟ- ਗੁਲਸ਼ਨ ਕੁਮਾਰ