Bigg Boss 13: ਜਿੱਤਣ ਤੋਂ ਬਾਅਦ ਕੀ ਬੋਲੇ ਸਿਧਾਰਥ ਸ਼ੁਕਲਾ

ਵੀਡੀਓ ਕੈਪਸ਼ਨ, Bigg Boss 13: ਜਿੱਤਣ ਤੋਂ ਬਾਅਦ ਕੀ ਬੋਲੇ ਸਿਧਾਰਥ ਸ਼ੁਕਲਾ
ਪ੍ਰਕਾਸ਼ਿਤ

ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਨੇ ਬਿਗ ਬੌਸ 13 ਦਾ ਖ਼ਿਤਾਬ ਜਿੱਤ ਲਿਆ ਹੈ। ਸਿਧਾਰਥ ਸ਼ੁਕਲਾ ਨੂੰ 50 ਲੱਖ ਰੁਪਏ ਦਾ ਇਨਾਮ ਅਤੇ ਕਾਰ ਮਿਲੀ ਹੈ।

ਕਰੀਬ ਸਾਢੇ ਚਾਰ ਮਹੀਨੇ ਤੱਕ ਚੱਲੇ ਇਸ ਮਸ਼ਹੂਰ ਅਤੇ ਵਿਵਾਦਤ ਰਿਐਲਿਟੀ ਸ਼ੋਅ ਦੇ ਫਾਈਨਲ ਵਿੱਚ 6 ਪ੍ਰਤੀਭਾਗੀ ਪਹੁੰਚੇ ਸਨ। ਇਨ੍ਹਾਂ ਵਿੱਚ ਸਿਧਾਰਥ ਸ਼ੁਕਲਾ, ਆਸਿਮ ਰਿਆਜ਼, ਸ਼ਹਿਨਾਜ਼ ਗਿੱਲ, ਰਸ਼ਮੀ ਦੇਸਾਈ, ਆਰਤੀ ਸਿੰਘ ਅਤੇ ਪਾਰਸ ਛਾਬੜਾ ਸਨ।

ਰਿਪੋਰਟ: ਮਧੂ ਪਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)