ਮਲੇਰਕੋਟਲਾ ਵਿੱਚ CAA ਦਾ ਵਿਰੋਧ: ‘ਅਸੀਂ ਹਿੰਦੁਸਤਾਨ ’ਚ ਰਹਿਣਾ ਹੈ...ਅਸੀਂ ਇੱਥੇ ਜੀਣਾ ਹੈ ਤੇ ਇੱਥੇ ਹੀ ਮਰਾਂਗੇ’

ਵੀਡੀਓ ਕੈਪਸ਼ਨ, CAA: ‘ਅਸੀਂ ਹਿੰਦੁਸਤਾਨ ’ਚ ਰਹਿਣਾ ਹੈ...ਅਸੀਂ ਇੱਥੇ ਜੀਣਾ ਹੈ ਤੇ ਇੱਥੇ ਹੀ ਮਰਾਂਗੇ’
ਪ੍ਰਕਾਸ਼ਿਤ

ਪੰਜਾਬ ਦੇ ਮਲੇਰਕੋਟਲਾ ਸ਼ਹਿਰ ਵਿੱਚ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਇਕੱਠ ਕੀਤਾ।

ਇਸ ਦੌਰਾਨ ਵੱਖ-ਵੱਖ ਧਰਮਾਂ ਦੇ ਲੋਕ ਮੰਚ ’ਤੇ ਨਜ਼ਰ ਆਏ ਅਤੇ ਉਨ੍ਹਾਂ ਨੇ ਸੀਏਏ ਤੇ ਐੱਨਆਰਸੀ ਨੂੰ ਵਾਪਸ ਲੈਣ ਦੀ ਮੰਗ ਕੀਤੀ।

ਰਿਪੋਰਟ: ਅਰਵਿੰਦ ਛਾਬੜਾ/ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)